Music

Ishq Nagni (Lyrics: Deepa Shutrana; Singer: Labh Janjua)

Song Title: Ishq Nagni Album Title: Best of Labh Janjua Lyrics: Deepa Shutr...

over 2 years ago | 0 comments | 329 plays

Dholna (Lyrics: Deepa Shutrana; Singer: Satwinder Lovely)

Song Title: Dholna Album: Gabroo Track ID: 07 Year: 2008 Lyrics: Deepa Sh...

over 2 years ago | 0 comments | 60 plays

Ishq (Lyrics: Deepa Shutrana; Singer: Sirdool Sikandar)

Song: Ishq Album: Oss Kuri Nu Lyrics: Deepa Shutrana Singer: Sirdool Sikandar

over 2 years ago | 1 comment | 56 plays

Subscribe to Gurdeep's music by RSS or iTunes. You can also Embed this Playlist

About Gurdeep

Location

Patran, Patiala, Punjab.

Bio

Stats

Joined on December 20, 2009 and posted 0 comments, 0 replies and started 0 discussions

Musical Instruments

ਗੁਰਦੀਪ ਸਿੰਘ ਉਰਫ ਦੀਪਾ ਸ਼ਤਰਾਣਾ ਪਾਤੜਾਂ ਨੇੜਲੇ ਪਿੰਡ ਸ਼ਤਰਾਣਾ ਦਾ ਜੰਮਪਲ 35 ਸਾਲਾ ਨੌਜਵਾਨ ਗੀਤਕਾਰ ਹੈ। ਪੰਜਾਬੀ ਦੇ ਸਭਿਆਚਾਰਕ ਗਾਇਕ ਪਾਲੀ ਦੇਤਵਾਲੀਆ ਦੀ ਐਲਬੰਮ ਬਾਬੁਲ ਵਿੱਚ ਰਿਕਾਰਡ ਹੋਏ ਗੀਤ ‘ਮੇਰਾ ਪਿੰਡ’ ਤੋਂ ਗੁਰਦੀਪ ਨੇ ਸਾਹਿਤਕ ਖੇਤਰ ਵਿੱਚ ਆਪਣਾ ਪਹਿਲਾ ਕਦਮ ਰੱਖਿਆ ਅਤੇ ਇਸ ਤੋਂ ਬਾਅਦ ਸਿਰਦੂਲ ਸਿਕੰਦਰ, ਲਾਭ ਜੰਜੂਆਂ, ਸਤਵਿੰਦਰ ਲਵਲੀ, ਹਰਦਿਲ ਖਾਬ, ਸੁੱਖਾ ਦਤਾਲ, ਜਸਕਰਨ ਮੱਲ੍ਹੀ, ਬਿੱਲੂ ਸਾਬਰ ਨੇ ਗੁਰਦੀਪ ਦੇ ਬੋਲਾਂ ਨੂੰ ਆਪਣੀ ਆਵਾਜ਼ ਦਿੱਤੀ।

ਗੁਰਦੀਪ ਦੀ ਸ਼ਾਇਰੀ ਵਿੱਚ ਪੰਜਾਬੀ ਸਭਿਆਚਾਰ, ਇਸ਼ਕ, ਰਿਸ਼ਤੇ-ਨਾਤੇ ਅਤੇ ਜੀਵਨ ਦੀਆਂ ਗੂੜ੍ਹ ਸੱਚਾਈਆਂ ਨੂੰ ਬਾਖੂਬੀ ਦਰਸਾਇਆ ਜਾਂਦਾ ਹੈ ਤੇ ਹਰ ਉਮਰ ਤੇ ਵਰਗ ਦੇ ਲੋਕਾਂ ਤੋਂ ਉਸ ਨੂੰ ਭਰਵਾਂ ਪਿਆਰ ਮਿਲ ਰਿਹਾ ਹੈ।

Recent Activity  

No activity yet!